Tuesday, August 8, 2017

brand new punjabi status

ਜੇ ਉਂਜ ਗਿਰਦੀ ਤਾਂ ਚੁੱਕ 
ਲੈਂਦੇ
👁👁ਤੋਂ ਗਿਰਗੀ ਕੀ ਕਰੀਏ...।


ਮੈਂ ਕਰਦਾ ਦੁਆਵਾਂ ਸਾਰੇ ਰਹਿਣ ਹੱਸਦੇ...ਨੀ ਮੈਂ ਏਨਾ ਵੀ ਨੀ ਮਾੜਾ ਜਿਨ੍ਹਾਂ ਲੋਕ ਦੱਸਦੇ....#ਲੱਖੀ

ਗੱਲਾਂ ਖਰਿਆਂ ਸੁਬਾਹ ਦੇ ਥੋੜੇ ਕੌੜੇ ਮਿੱਤਰਾ...ਮਿੱਠੇ ਬਣਕੇ ਸੱਜਣ ਨਹੀਓਂ ਠੱਗਦੇ...


Haye Ni Haye Nakhra Tera Ni High Rated Gabru Nu Maare....


ਗੁਣ ਹੈ ਈ ਨੀ ਮੇਰੇ ਚ
ਜਿਸਦਾ ਮੈਂ ਹੰਕਾਰ ਕਰਾ...  ਬਸ ਸਬਰ ਹੈ ਕਿ ਮੈਂ ਚਾਲਾਂ ਨੀ ਚਲਦਾ...
ਬਸ ਆਪਣੀ ਚਾਲ ਤੁ

ਰੀ
ਜਾਂਦਾ ਹਾਂ..



ਮੁੰਡਾ #Pind wala jama  da ni kala Haan karke tu pun khat ni.


Main ਇਸ਼ਕ te tu ਵਪਾਰ kita c...Galti teri nai
ਗਲਤੀ ta meri c..Kyonke tu nai ਮੈਂ tenu ਪਿਆਰ kita c.


Menu Kehandi Tere jihe36 Firde...Mere Piche Piche Dil Chaki Firede....

naaran da ni Y👬RAN da khiyal rakheya....Veham nayio bo💣mb SHONK paal rakheya.....💪



ਕੀ ਕਹਿੰਦੀ ਫੇ ਭਰਜਾਈ???
ਕਹਿੰਦੀ ਦਫਾ ਹੋ😃

ਗੱਬਰੂ ਦੀ ਗੋਦੀ ਚ ਅਣਖ਼ ਖੇਡਦੀ.....ਤਾਹੀਓਂ ਪਿਆਰ ਦੀਆਂ ਚੱਕਰਾਂ ਤੋਂ ਦੂਰ ਏ......|\



ਕਿੰਨਾ ਜ਼ਿਆਦਾ ਓਹਨੂੰ ਇਸ਼ਕ ਕਰਾਂ ਮੈਂ
ਦਿਲ ਮੇਰਾ ਓਹਨੂੰ ਕਿਵੇਂ ਸਮਝਾਵੇ ਟੁੱਟਦਾ ਹੀ ਜਾਵੇ ਟੁੱਟਦਾ ਹੀ ਜਾਵੇ 
ਟੁੱਟੇ ਹੋਏ ਦਿਲ ਨੂੰ ਕੌਣ ਧੜਕਾਵੇ....


ਜਣੇ ਖਣੇ ਕੋਲ ਅਸੀਂ ਖੜਦੇ ਨਾ...ਜੀਦਾ ਕਰਦੇ ਆਂ ਦਿਲੋਂ ਕਰਦੇ ਆਂ...
ਸਾਨੂੰ ਆਉਂਦੇ ਨਾ ਨੀ ਕਰਨੇ ਦਿਖਾਵੇ..


Kyun inna sharmauni ae Inni kyun ae shy?
#OYE HOYE








No comments:

Post a Comment